ਇਕ ਵਾਰ ਪੱਪੂ ਤੇ ਉਸਦੀ ਸਹੇਲੀ ਗੱਡੀ 🚗 ਵਿੱਚ
ਕਿਤੇ ਬਾਹਰ ਘੁੰਮਣ ਗਏ
.
ਗੱਡੀ ਚਲਾਉਂਦੇ ਹੋਏ ਪੱਪੂ ਨੇ ਨੋਟਸ ਕਿਤਾ
ਕਿ ਉਸਦੀ ਸਹੇਲੀ ਵਾਰ ਵਾਰ ਉਹਦੇ ਵੱਲ ਵੇਖ ਰਹੀ ਏ ”
.
.
ਉਹ ਅਜੇ ਸੋਚ ਈ ਰਿਹਾ ਸੀ
 ਉਸਦੀ ਸਹੇਲੀ ਹੌਲੀ ਜਿਹੀ ਪੱਪੁ ਵੱਲ ਨੂੰ ਆਈ
ਤੇ ਕੰਨ 'ਚ ਕਹਿੰਦੀ ” ਕੀ ਤੁਸੀ ਇੱਕ ਹੱਥ ਨਾਲ ਗੱਡੀ ਚਲਾ ਸਕਦੇ ਹੋ ?
.
ਪੱਪੂ ਬਹੁਤ ਖੁਸ਼ ਹੋ ਕੇ ਕਹਿੰਦਾ ” ਜਰੂਰ ਚਲਾ ਸਕਦਾ ”
( ਅਤੇ ਸੋਚਣ ਲੱਗਾ ਕਿ ਅੱਗੇ ਪਤਾ ਨੀ ਕੀ ਹੋਓ  😍)
.
ਅਜੇ ਸੋਚ ਈ ਰਿਹਾ ਸੀ ਕਿ ਉਸਦੀ ਸਹੇਲੀ ਉੱਚੀ ਸਾਰੀ ਬੋਲੀ
”ਫਿਰ ਦੂਜੇ ਹੱਥ ਨਾਲ ਆਪਣੀ ਨਲੀ ਸਾਫ ਕਰ ਕੰਜਰਾ ,
ਅੱਧੇ ਘੰਟੇ ਦੀ ਵਗੀ ਜਾਂਦੀ ਏ 😀😂

Leave a Comment