ਮੈਂ ਇੱਕ ਸ਼ਹਿਰੀ ਕੁੜੀ ਨੂੰ ਪੁੱਛਿਆ :-
ਕਿ ਤੁਸੀ ਸ਼ਹਿਰੀ ਕੁੜੀਆਂ ਪਿੰਡਾ ਵਾਲਿਆ ਨੂੰ ਦੋਸਤ ਕਿਉ ਨਹੀ ਬਣਾਉਦੀਆਂ?

ਕਹਿੰਦੀ ਜੀ ਪਿੰਡਾ ਵਾਲੇ #DESI ਗੱਲਾਂ ਕਰਦੇ ਐ
ਮੈਂ ਕਿਹਾ ਨਾ ਹੁਣ ਦੱਸ ਭਲਾ ਗੱਲਾ ਵੀ #Gas #Gucci ਤੋਂ ਲਿਆ ਕੇ ਕਰਿਆ ਕਰੀਏ :D  :P
ਬੱਸ ਇਹ ਆਖਰੀ #MSG ਸੀ
ਫੁਕਰੀ ਨੂੰ ਕੋਈ ਜਵਾਬ ਨੀ ਸੁਝਿਆ ਤਾਂ ਯਾਰਾਂ ਨੂੰ #BLOCK ਕਰ ਗਈ ...

Leave a Comment