ਟੈਲੀਫੋਨ ਮਹਿਕਮੇ ਦੀਆਂ ਤਾਂ ਰੱਬ ਈ ਜਾਣੇ, 
ਫੋਨ ਮਿਲਾਇਆ ਭੂਆ ਨੂੰ ਤੇ ਮਿਲ ਗਿਆ ਥਾਣੇ,
ਕਹਿੰਦਾ !
ਹੈਲੋ, ਮੁਨਸ਼ੀ ਗੁਰਨਾਮ ਸਿੰਘ ਥਾਣਾ ਸਦਰ
ਦੱਸੋ ਕਿਸਦੀ ਜਮਾਨਤ ਭਰਨੀ ਆ !!
.
ਮੈਂ ਕਿਹਾ ਜੀ ਮੈਂ ਤਾਂ ਆਪਣੀ ਮੁਰਗੀ- ਖਾਨੇ ਆਲੀ
ਭੂਆ ਨਾਲ ਗੱਲ ਕਰਨੀ ਆ !
.
ਕਹਿੰਦਾ ਨਾ ਇਥੇ ਕੋਈ ਮੁਰਗੀ ਆ, ਨਾ ਕੋਈ ਕੁੱਕੜ ਆ
ਇਥੇ ਕੋਈ ਭੂਆ ਨੀ, ਇਥੇ ਤਾਂ ਸਾਰੇ ਈ ਫੁੱਫੜ ਆ :D :v :P

Leave a Comment