ਪਤੀ – ਦੁਬਈ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ ,
ਮੈਂ #ਜਿਊਲਰੀ ਲੈਣੀ ਆ
ਪਤੀ – ਸਿੰਗਾਪੁਰ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ,
ਮੈਂ #ਕਾਸਮੈਟਿਕਸ ਲੈਣੀ ਆ
ਪਤੀ – #ਲੰਡਨ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ,
ਮੈਂ #ਪਰਫਿਊਮ ਲੈਣੀ ਆ
ਪਤੀ (ਖਿਝ ਕੇ) – ਨਰਕ ਜਾ ਰਿਹਾ ਹਾਂ
ਪਤਨੀ – ਰੱਬ ਦਾ ਦਿੱਤਾ ਹੋਇਆ ਸਭ ਕੁਛ ਆ
ਬੱਸ ਆਪਣਾ ਖ਼ਿਆਲ ਰੱਖਣਾ 😜😂

Leave a Comment