ਬਸ ਮੈ ਥੱਕਦਾ ਨੀ, ਤੈਨੂੰ ਸੋਚਾਂ ਵਿੱਚ ਤਰਾਸ਼ਦਾ ਰਹਿੰਦਾ ਹਾਂ,
ਕਦ ਤੇਰੇ ਸਾਹਾਂ ਨੇ , ਮੇਰੀਆਂ ਹਵਾਵਾਂ ਨੂੰ ਮਹਿਕਾਉਣਾ ਏ,
ਇਹ ਨਾ ਹੋਏ, ਜਗ ਨੂੰ ਛੱਡ ਕੇ ਤੈਨੂੰ ਖੁੱਦ ਵਿੱਚ ਹੀ ਲੱਭਣ ਲੱਗ ਜਾਵਾਂ,
ਫਿਰ ਤੂੰ ਮਿਲੇਂ ਜਾ ਨਾ ਮਿਲੇ, ਸਾਨੂੰ ਰੱਬ ਜਰੂਰ ਮਿਲ ਜਾਣਾ ਏ !!

Leave a Comment