ਕਾਸ਼ ਕਿਤੇ ਰੱਬ ਨੇ ਸਾਡੀ ਤਕਦੀਰ ਲਿਖੀ ਹੁੰਦੀ,
ਉਹਦੇ ਨਾਂ ਦੀ ਸਾਡੇ ਲੇਖਾਂ 'ਚ ਲਕੀਰ ਲਿਖੀ ਹੁੰਦੀ,
ਜਿੱਥੇ ਅਸੀਂ ਰਹਿੰਦੇ ਕੋਈ ਐਸੀ ਥਾਂ ਦਿਲਗੀਰ ਲਿਖੀ ਹੁੰਦੀ...
ਫਿਰ ਜਿੰਦਗੀ ਵੀ ਸੋਹਣੀ ਬੀਤਣੀ ਸੀ,,
ਜੇ ਸਾਡੀ ਜਿੰਦਗੀ 'ਚ ਹੋਰ ਦੀ ਥਾਂ ਕਿਤੇੇ,
ਖਾਸ ਉਹ ਅਜੀਜ ਲਿਖੀ ਹੁੰਦੀ...

Leave a Comment