ਉਹ ਵਾਪਸ ਵੀ ਨਾ ਮੁੜ ਕੇ ਆ ਸਕੀ,
ਰੱਬਾ ਕਿਉਂ ਤੂੰ ਏਨਾ ਦੂਰ ਕਰ ਦਿੱਤਾ ?
ਮੇਰੇ ਤੋਂ ਓਹਦਾ ਮੋਹ ਹੀ ਟੁੱਟ ਗਿਆ,
ਰੱਬਾ ਕਿਉਂ ਤੂੰ ਉਹਨੂੰ ਮਜਬੂਰ ਕਰ ਦਿੱਤਾ ?
ਮੇਰੇ ਜੀਣ ਦਾ #ਸਹਾਰਾ ਵੱਖ ਹੋ ਗਿਆ,
ਰੱਬਾ ਮੈਂ ਅਜਿਹਾ ਕੀ #ਕਸੂਰ ਕਰ ਦਿੱਤਾ ?

Leave a Comment