ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ,
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ,
ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ....
ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ.
ਨਾ ਤੋੜੀਂ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ. .

Leave a Comment