ਇਕ ਪੜਿਆ-ਲਿਖਿਆ pendu munda
#Facebook di angel queen ਨੂੰ ਨਾਲ ਲੈ ਕੇ
ਰੇਸਟੋਰੇੰਟ ਵਿਚ ਚਲਿਆ ਜਾਂਦਾ.
ਵੇਟਰ ਆ ਕੇ ਕੁੜੀ ਨੂੰ ਕਹਿੰਦਾ :- 'ਮੈਡਮ, ਕੀ ਖਾਓਗੇ..??
ਕੁੜੀ ਕਹਿੰਦੀ :- ਸਬਜੀਆਂ ਵਾਲੀ ਰੋਟੀ ਲੈ ਆਓ..

ਵੇਟਰ (ਹੈਰਾਨ ਹੋ ਕੇ) ਕਹਿੰਦਾ :- ਓਹ ਕੀ ਹੁੰਦਾ..??''.
ਮੁੰਡਾ ਕੱਚਾ ਜਿਹਾ ਹੋ ਕੇ ਕਹਿੰਦਾ,.
ਓ ਭਰਾਵਾ .... Pizza ਮੰਗਦੀ ਆ____ :D :P

Leave a Comment