ਜਿੰਨਾਂ ਅਸੀਂ ਤੈਨੂੰ ਚਾਹਿਆ
ਉਹਨਾਂ ਕਿਸੇ ਨੇ ਨਾ ਚਾਹੁਣਾ
ਸਭ ਦਿਖਾਵਾ ਕਰਨਗੇ ਸਾਡੇ ਬਿਨਾਂ
ਦਿਲ ਕਿਸੇ ਨਾ ਤੇਰੇ ਨਾਲ ਲਾਉਣਾ
ਸਾਂਭ ਲੈ ਇਸ ਸਮੇਂ ਨੂੰ
ਇਹ ਵੇਲਾ ਮੁੜ ਕੇ ਨਹੀਂ ਆਉਣਾ
ਜੇ ਚਲੇ ਗਏ ਅਸੀਂ ਜਗ ਤੋਂ
ਫਿਰ ਪੈ ਜਾਊ ਤੈਨੂੰ ਪਛਤਾਉਣਾ...

Leave a Comment