ਦਿਲ ਨੂੰ ਠੱਗਣਾ ਨੈਣਾਂ ਦੀ ਆਦਤ ਪੁਰਾਣੀ ਏ
ਸਾਡੀ ਵੀ ਪਿਆਰ ਦੀ ਇੱਕ ਛੋਟੀ ਜਿਹੀ ਕਹਾਣੀ ਏ
ਜਿਸਨੂੰ ਸਾਡਾ ਨਾਮ ਵੀ ਨਾ ਯਾਦ ਹੋਣਾ
ਸਾਨੂੰ ਉਸਦਾ ਕਿਹਾ ਹਰ ਲਫਜ ਯਾਦ ਜ਼ੁਬਾਨੀ ਏ
ਕਸੂਰ ਉਸਦਾ ਵੀ ਨਹੀ ਕੋਈ ਦਿਲਾਂ ਨੂੰ ਤੋੜਨਾ
ਸਾਰੇ ਸੋਹਣਿਆਂ ਦਾ ਕੰਮ ਖਾਨਦਾਨੀ ਏ :(

Leave a Comment