ਸਾਡੀ ਜਨਮ ਜਨਮ ਦੀ ਪ੍ਰੀਤ ਹੈ,
ਕਿਸੇ ਇੱਕ ਜਨਮ ਦਾ ਮੇਲ ਨਹੀ,
ਏਸ ਦੋ ਰੂਹਾਂ ਦੇ ਰਿਸ਼ਤੇ ਨੂੰ ਵੱਖ ਕਰਨਾ,
ਕਿਸੇ ਦੇ ਵੱਸ ਦਾ ਖੇਲ ਨਹੀ... <3

Leave a Comment