ਕਦੇ ਸਾਡੀ ਜਿੰਦਗੀ ਵਿਚ
ਇੱਕ ਅਜਿਹਾ ਦਿਨ ਵੀ ਆਇਆ ਸੀ,,,
ਜਿਸ ਦਿਨ ਕੋਈ ਸਾਡੇ ਵੱਲ
ਵੇਖ ਕੇ ਮੁਸਕੁਰਾਇਆ ਸੀ,,,
ਜਿਸ ਨੇ ਕੀਤਾ ਸਾਨੂੰ ਪਿਆਰ ਬੜਾ
ਤੇ ਗਲ ਆਪਣੇ ਲਾਇਆ ਸੀ,,
ਕਦੇ ਸਾਡੀ #ਜ਼ਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,
ਜਦ ਹੋਈ ਮੁਲਾਕਾਤ ਸਾਡੀ ਸੱਜਣਾ ਨਾਲ
ਤੇ ਉਹਨਾਂ ਸਾਨੂੰ ਕਹਿ ਕੇ #ਜਾਨ ਬੁਲਾਇਆ ਸੀ,,
ਕੀ ਦੱਸਾ ਉਸ ਰਾਤ ਬਾਰੇੇ
ਅਸੀ ਕਿਵੇ ਮਿਲ ਕੇ ਵਕਤ ਬਤਾਇਆ ਸੀ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,
ਜਦ ਹੋਈ ਆਖਰੀ ਮੁਲਾਕਾਤ ਤੇ
ਉਹਨਾਂ ਰੋ ਰੋ ਹਾਲ ਸੁਣਾਇਆ ਸੀ,,
ਕੋਈ ਕੀ ਜਾਣੇ #ਦਿਲ ਦੀਆ ਦਿਲ ਵਿਚ ਲੈ ਕੇ
ਕਿਵੇ ਰੋ ਰੋ ਵਕਤ ਲਗਾਇਆ ਸੀ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,
ਅਸੀ ਤਰਸਦੇ ਸੀ ਉਹਣਾ ਸੱਜਣਾ ਨੂੰ
ਇੱਕ ਵਾਰੀ ਵੇਖਣ ਦੇ ਲਈ
ਕੋਣ ਜਾਣੇ ਕਿੰਨੇ ਪੱਥਰਾ ਅੱਗੇ
ਅਸੀ ਨੀਰ ਵਹਾਇਆ ਸੀ,,
ਕਦੇ ਸਾਡੀ ਜਿੰਦਗੀ ਵਿਚ
ਇੱਕ ਏਸਾ ਦਿਨ ਵੀ ਆਇਆ ਸੀ,,,

Leave a Comment