ਪਹਿਲਾ ਮੱਛਰ :-
ਮੈ ਵੱਡਾ ਹੋ ਕੇ #ਡਾਕਟਰ ਬਣਾਂਗਾ____ :)
.
ਦੂਜਾ ਮੱਛਰ :- ਮੈ ਵੱਡਾ ਹੋ ਕੇ
#ਇੰਜਨੀਅਰ ਬਣਾਂਗਾ____ ;)
.
ਇਨੇ ਨੂੰ ਇੱਕ ਜਨਾਨੀ ਆ ਕੇ
#ਮੋਰਟੀਨ ਚਲਾ ਦਿੰਦੀ ਏ____
.
ਦੋਵੇਂ ਮੱਛਰ ਈ ਕੱਠੇ ਗੁੱਸੇ 'ਚ ਬੋਲੇ :-
ਸਾਲੀ ਨੇ ਕਰੀਅਰ ਈ ਖਤਮ ਕਰਤਾ____ :v haha :P (y)
You May Also Like




