ਕਹਿੰਦੀ :-
ਮੈਨੂੰ ਤਾਂ #ਸਲਮਾਨ ਜਿਹਾ ਮੁੰਡਾ ਚਾਹੀਦਾ,
ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ ਨਈ,
:
:
ਮੈਂ ਕਿਹਾ #ਬੀਬਾ :-
ਜਿੰਨੀ ਭੁੱਖ ਹੋਵੇ ਉਨਾ ਖਾਉ,
ਜਿਆਦਾ ਖਾਧਾ ਤਾਂ ਹਾਥੀ ਨੂੰ ਵੀ ਪਚਦਾ ਨਈ.... :D :P

Leave a Comment