ਸਾਰੀ ਉਮਰ ਦਾ ਆਹੀ ਰੋਣਾ ਏ,
ਰਹਿੰਦੀ #ਜਿੰਦਗੀ ਤੱਕ ਦੁੱਖ ਤੇਰਾ ਸਹਿਣਾ ੲੇ,
ਆਪਣਾ ਮਨ ਪਰਚਾ ਕੇ ਸਾਰੇ ਤੁਰ ਜਾਂਦੇ
ਮੇਰਾ #ਪਿਆਰ ਤੇਰੇ ਲਈ ਖਿਡੋਣਾ ਏ,
ਜੇ ਤੂੰ ਸਾਡਾ ਨਹੀਂ ਬਣਨਾ ਮਰਜੀ ਤੇਰੀ,
ਆਪਾਂ ਵੀ ਕਿਹੜਾ ਹੋਰ ਕਿਸੇ ਦਾ ਹੋਣਾ ਏ,
ਕੁਝ ਦਿਨ ਖੇਲ ਲੈ ਹੋਰ ੲਿਸ #ਦਿਲ ਨਾਲ,
ਕਿੳੁਂਕਿ ਕੁਝ ਕੁ ਹੋਰ ਦਿਨਾਂ ਦੀ ਬੱਸ ਪਰੋਹਣੀ ਏ...

Leave a Comment