ਸਕੂਲ ਵਾਲੇ ਦਿਨਾਂ ਦੇ ਬੁੱਲੇ,
ਮੈਥੋ ਜਾਣ ਨਾਂ ਕੁੜੀਏ ਭੁੱਲੇ...
ਨੀ ਤੈਨੂੰ ਸ਼ੌਂਕ ਸੀ ਪੜਾਈਆਂ ਦਾ
ਯਾਰਾ ਤੇਰੇ ਪਿੱਛੇ ਲੜਾਈਆਂ ਦਾ
ਨੀ ਤੂੰ ਹਰ ਵਾਰ ਹੀ ਟੌਪ ਕਰਦੀ
ਯਾਰਾਂ ਦੀ ਹਰ ਵਾਰੀ ਸਪਲੀ ਅੜਦੀ
+2 ਤੋ ਬਾਅਦ ਤੂੰ ਕੇਨੇਡਾ ਨੂੂੰ ਉਡਾਰੀ ਮਾਰ ਗਈ
ਨੀ ਮੈਥੋ ਅੜੀ ਸਪਲੀ ਨਾਂ ਨਿਕਲੀ
ਅੜੀਏ ਤੇਰੀ ਯਾਰੀ ਮਾਰ ਗਈ...

Leave a Comment