ਮੇਰੇ ਵੱਲੋ ਕੁਛ lines ਓਹਨਾ ਲੋਕਾ ਲਈ, ਜਿਨਾ ਦੇ ਘਰਾਂ ਵਿਚ ਬਜੁਰਗਾਂ ਦੀ ਬੇਕਦਰੀ ਹੁੰਦੀ ਏ
ਜਿਨਾ ਉਮਰ ਲੰਘਾਈ ਬਚਿਆ ਲਈ,,ਅੱਜ ਓਹਨਾ ਦਾ ਕਿਉਂ ਸਤਕਾਰ ਨਹੀ ...
ਆਪਣੇ ਬਚਿਆ ਲਈ ਸਭ ਕੁਛ ਵਾਰੇ ਬੰਦਾ,, ਫਿਰ ਬੁਢ੍ਹੇ ਮਾਂ-ਬਾਪ ਲਈ ਕਿਓਂ ਪਿਆਰ ਨਹੀ...
ਝਿੜਕਾਂ ਦੇਣ ਤੋਂ ਜੋ ਨਾ ਬੁੱਲ ਕੰਬਣ,,ਫੇਰ ਬੁਢੀ ਮਾਂ ਨੂ ਮਾਂ ਕਿਹਨ ਤੋਂ ਕਿਓਂ ਸੰਗਦੇ ਓ ...
ਸ਼ਰਮ ਕਰੋ ਲੋਕੋ,ਘਰ ਬੈਠੇ ਰੱਬ ਦੀਆਂ ਅਖਾਂ ਵਿਚ ਹੰਜੂ ਦੇ ਕੇ,,ਮੰਗਾਂ ਮੂਰਤੀਆਂ ਤੋ ਮੰਗਦੇ ਓ...

Leave a Comment