ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼ ਕੰਮ ਕਰਦੇ ਹੁੰਦੇ
.
.
ਅੰਗਰੇਜ਼ ਪੰਜਾਬੀ ਨੂੰ ਵੇਖ ਵੇਖ ਹਮੇਸ਼ਾ ਸੜਦਾ ਰਹਿੰਦਾ ਸੀ
ਇਕ ਦਿਨ ਅੰਗਰੇਜ਼ ਪੰਜਾਬੀ ਨੂੰ ਕਹਿੰਦਾ:-
ਜਦੋ ਤੇਰਾ ਵਿਆਹ ਹੋਜੂ
ਤਾਂ ਫਿਰ ਜੇ ਮੈ ਤੇਰੀ ਵਹੁਟੀ ਨੂੰ ਫਿਲਮ ਵਖੋਣ ਲੈ ਜਾ
ਤੈਨੂੰ ਕੋਈ ਇਤਰਾਜ਼ ਤਾਂ ਨਹੀ ਹੋਵੇਗਾ "?
.
.
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿਦਾ :- ਤੂੰ
ਮੇਰਾ ਵਿਆਹ ਆਪਣੀ ਭੈਣ ਨਾਲ ਕਰਦੇ
ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ ਫਿਲਮ ਵੇਖ ਲਈ :D :P

Leave a Comment