ਮੈਂ ਚਾਹੁੰਦਾ ਸੀ ਪਿਆਰ ਮੇਰਾ, ਬਣ ਜਾਵੇ ਇਕ ਮਿਸਾਲ ਨਵੀਂ,
ਤੈਨੂੰ ਆਉਂਦਾ ਮਜ਼ਾ ਦਿਲ ਤੋੜਨ ਦਾ, ਨਿੱਤ ਕਰਦੀ ਮੰਜਿਲ ਦੀ ਭਾਲ ਨਵੀਂ,
ਅਸੀਂ ਪਾਗਲ ਹੋਏ ਤੇਰੇ ਬਿਨ, ਪਿਆਰ 'ਚ ਝੱਲਾ ਬਣ ਖੇਡਾਂ ਨੀਂ
ਜਿਵੇ ਗਿਰਗਟ ਬਦਲੇ ਰੰਗਾਂ ਨੂੰ, ਤੂੰ ਬਦਲ ਗਈ ਏਦਾਂ ਨੀਂ

Leave a Comment