ਤੇਰੇ ਬਿਨਾ ਹਰ ਸਫ਼ਰ ਮੇਰਾ ਲੰਬਾ ਹੋ ਗਿਆ,
ਨਾ ਪਾਰ ਕਰ ਸਕਦਾ ਨਾ ਹੀ ਪਿੱਛੇ ਮੁੜ ਸਕਦਾ...
ਤੇਰੇ ਨਾਲ #ਪਿਆਰ ਕਰ ਕੇ ਵਿਚ ਵਚਾਲੇ ਆ ਗਿਆ
ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ...
ਤੇਰੇ ਤੋਂ ਵਿਛੜ ਕੇ ਵੀ ਮੋਹ ਨਾ ਮੇਰਾ ਟੁੱਟਿਆ,
ਪਿਆਰ ਮੇਰਾ ਨਿਤ ਹੀ ਵਧੂਗਾ ਕਦੇ ਨੀ ਥੁੜ ਸਕਦਾ...

Leave a Comment