Ais gall di tainu vi aa khabar jinde meriye
tutt-tutt janda aa sabar jinde meriye
raga wich kholda ubale mare khoon ni
sir chad bole tainu paun da junoon ni <3
ਇਸ ਗੱਲ ਦੀ ਤੈਨੂੰ ਵੀ ਆ ਖ਼ਬਰ ਜ਼ਿੰਦੇ ਮੇਰੀਏ
ਟੁੱਟ-ਟੁੱਟ ਜਾਂਦਾ ਆ ਸਬਰ ਜ਼ਿੰਦੇ ਮੇਰੀਏ
ਰਗਾਂ ਵਿਚ ਖੋਲਦਾ ਉਬਾਲੇ ਮਾਰੇ ਖੂਨ ਨੀ
ਸਿਰ ਚੜ੍ਹ ਬੋਲੇ ਤੈਨੂੰ ਪਾਉਣ ਦਾ ਜੁਨੂਨ ਨੀ <3
You May Also Like





