ਇਸ਼ਕ਼ ਤੇਰਾ ਜਦੋ ਤਪਿਆ ਤੰਦੂਰ ਹੋਉ
ਮੇਰੇ ਤੋ ਪਿਆਰਾ ਤੇਰਾ ਉਦੋ ਦੂਰ ਹੋਊ
ਕਬਰ ਤੇ ਤੇਰਾ ਉਂਝ ਨਾਂ ਲਿਖ ਜਾਵਾਂਗੇ
ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ

Ishq tera jadon tapeya tandoor hou
Mere ton Pyar tera odon door hou
Kabar te tera unjh naa likh javange
fer tainu sajjna jaroor chete aavange

Leave a Comment