✿ ਦਿਲ ਦਾ ਦਰਦ ਸਹਿਣਾ ਸਿੱਖ ਲਿਆ ✿

✿ ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ ✿

✿ ਮੁੜ ਨਾ ਆਵੀਂ ਸਾਡੀ ਜ਼ਿੰਦਗੀ 'ਚ ਤੂੰ ✿

✿ ਤੇਰੇ ਬਿਨ ਰਹਿਣਾ ਸਿੱਖ ਲਿਆ ✿

Leave a Comment