ਤੇਰੇ ੳੁੱਤੋਂ ਵਾਰਿਆ ਮੈਂ ਜੱਗ ਸੋਹਣੀੲੇ,
ਤੇਰੇ ਨਾਲ ਗਈ ੲੇ ਹੁਣ ਲੱਗ ਸੋਹਣੀੲੇ...
ਹੁਣ ਤੂੰ ਹੀ ਰੱਬ ਏਂ ਮੇਰਾ ਨੀ
ਮੈਂ ਹੋ ਗਿਆ ਹਾਂ ਬੱਸ ਤੇਰਾ ਨੀ
ਤੇਰੇ ਨਾਲ ਜੀਣ ਮਰਨ ਦਾ ੲਿਕਰਾਰ ਮੇਰਾ
ਤੂੰ ਹੀਰੀਏ ਬਣ ਗੲੀ ੲੇ ਜਾਨ ਮੇਰੀ
ਐਨਾ ਪੈ ਗਿਆ ਤੇਰੇ ਨਾਲ ਪਿਆਰ ਮੇਰਾ <3

Leave a Comment