ਤੇਰੇ ਨਾਲ ਤਾਂ ਆਸਮਾਨ ਵੀ ਤਾਰਿਆਂ ਨਾਲ ਭਰਿਆ ਲਗਦਾ ਸੀ,
ਤੇਰੇ ਬਿਨਾ ਜ਼ਮੀਨ ਤੇ ਆਸਮਾਨ ਦੋਨੋ ਸਾਫ਼ ਹੋ ਗਏ...
ਤੇਰੇ ਨਾਲ ਤਾਂ ਮੇਰਾ ਬੁਝਿਆ ਹੋਇਆ #ਦੀਵਾ ਜਗਦਾ ਸੀ
ਤੇਰੇ ਬਿਨਾ ਤਾਂ ਜਿਉਣ ਦੇ #ਸੁਪਨੇ ਵੀ ਸਾਰੇ ਰਾਖ਼ ਹੋ ਗਏ...
ਤੇਰੇ ਨਾਲ ਤਾਂ ਵਾਂਗ ਪਾਣੀ ਦੇ ਦੁਨੀਆ 'ਚ ਵਗਦਾ ਸੀ
ਤੇਰੇ ਬਿਨਾ ਤਾਂ ਉਹ #ਪਾਣੀ ਵਾਲੇ ਰਾਹ ਵੀ ਸਾਰੇ ਭਾਫ਼ ਹੋ ਗਏ...

Leave a Comment