_♥_ ਅਸੀ ਆਂਵਾਗੇ ਤੇਰੇ ਦਿਲ 'ਚ ਮਹਿਮਾਨ ਬਣਕੇ _♥_

_♥_ ਤੇਰੇ ਫੁੱਲਾਂ ਜਿਹੇ ਚਹਿਰੇ ਦੀ ਮੁਸਕਾਨ ਬਣਕੇ _♥_

_♥_ ਤੂੰ ਮੰਨ ਚਾਹੇ ਜਾ ਨਾ ਮੰਨ ਸਾਡੇ ਰੱਬ ਨੂੰ ਪਤਾ _♥_

_♥_ ਤੇਰੀ ਜ਼ਿੰਦਗੀ 'ਚ ਰਹਾਂਗੇ ਤੇਰੀ ਜਾਨ ਬਣਕੇ _♥_

Leave a Comment