ਵਖਤ ਦਾ ਨਾ ਕੁਝ ਵੀ ਪਤਾ ਚਲਦਾ ਏ
ਇਕ ਪਾਸੇ ਚਾਨਣ ਤੇ ਦੂਜੇ ਪਾਸੇ ਹਨੇਰਾ ਏ
ਸਾਰੀ ਦੁਨੀਆ ਦੀ ਖਾਲੀ ਥਾਂ ਛੱਡ ਕੇ
ਬੱਸ #ਦਿਲ ਤੇਰੇ ਦੇ ਵਿਚ ਹੀ ਮੇਰਾ ਵਸੇਰਾ ਏ
ਸਾਰਾ ਦਿਨ ਤੇਰੀ ਯਾਦਾਂ ਦਾ ਹੀ ਰਹਿੰਦਾ ਡੇਰਾ ਹੈ...
ਨੀ ਤੈਨੂੰ ਭੁੱਲ ਕੇ ਮੈਂ ਕੀ ਕਰੂੰਗਾ ਏਸ #ਦੁਨਿਆ ਚ
ਤੇਰੇ ਬਿਨਾ ਨਾ ਏਸ ਰੂਹ ਦਾ ਭੋਰਾ ਵੀ ਜੇਰਾ ਏ ...

Leave a Comment