ਤੂੰ ਮਾਲਕ ਕਾਰਾਂ ਦੀ
ਤੇ ਮੈ ਹਾਂ ਬੱਸ ਦਾ ਆਦੀ
ਤੂੰ ਨਿੱਤ ਬਦਲ ਪਾਵੇ
ਮੇਰੀ ਲੰਘ ਜਾਣੀ ਵਿੱਚ ਖਾਦੀ
ਤੇਰੇ ਸੁਪਨੇ ਵੱਡੇ ਮੋਗੇ ਦੀਏ ਕੁੜੀਏ ਨੀ
ਮੇਰੇ ਟੁਟ ਜਾਂਦੇ ਖੜੇ ਖਾਲੋਤੇ ਰਾਹਾਂ ਦੇ
ਤੂੰ MACD ਤੋ ਘੱਟ ਹੋਰ ਕਿਤੇ ਵੀ ਜਾਵੇ ਨਾਂ
ਯਾਰ #ਕਮਲੀਏ ਸ਼ੋਕੀ ਨੇ ਬੱਸ ਚਾਹਾਂ ਦੇ...

Leave a Comment