ਮੁੰਡੇ ਲਈ ਰਿਸ਼ਤਾ ਦੇਖਣ ਗਏ
ਬਾਪ ਨੇ ਜਦੋਂ ਕੁੜੀ ਤੋਂ ਪੁੱਛਿਆ ਕਿ
ਬੀਬਾ ਜੀ ਕੀ ਕਰਦੇ ਹੁੰਦੇ ਹੋ?
ਅੱਗੋਂ ਕੁੜੀ ਕਹਿੰਦੀ:- ਜੀ ਮੈਂ ਐਕਟਰ ਹਾਂ। 🙋‍♀️

ਬਾਪ ਕਹਿੰਦਾ:- ਅੱਛਾ!
ਕਿੱਥੇ ਬਾਲੀਵੁੱਡ ਵਿੱਚ
ਕਹਿੰਦੀ :- ਨਹੀਂ ਜੀ
“ਟਿਕ ਟੋਕ” ‘ਤੇ।😊

ਅੱਗੋਂ ਕੁੜੀ ਦੀ ਮਾਂ ਪੁੱਛਦੀ :-
ਵੀਰ ਜੀ ਤੁਹਾਡਾ ਬੇਟਾ ਕੀ ਕਰਦਾ???
ਬਾਪ ਕਹਿੰਦਾ:- ਸਾਡਾ ਮੁੰਡਾ ਫ਼ੌਜੀ ਹੈ।
ਕੁੜੀ ਕਹਿੰਦੀ ਵਾਹ... ਕਿੱਥੇ!
ਬਾਰਡਰ ‘ਤੇ???
ਕਹਿੰਦਾ ਨਹੀਂ “ਪਬਜੀ” ‘ਤੇ। 😜😂

Leave a Comment