ਨੀ ਤੂੰ ਤਾਂ ਚੰਨ ਈਦ ਦਾ ਹੋ ਗਈ ਏਂ
ਬਹੁਤ ਔਖੀ ਤੇਰੀ ਦੀਦ ਹੋ ਗਈ ਏਂ
ਤੇਰੀਆਂ ਯਾਦਾਂ ਕੰਮ੍ਬਨ ਲਾ ਦਿੰਦੀਆਂ ਨੇ
ਨੀ ਤੂੰ ਤਾਂ ਲਹਿਰ ਸੀਤ ਹੋ ਗਈ ਏਂ
ਨੀ ਤੂੰ ਤਾਂ ਕਿਸੇ ਦੀ #diary 'ਚ ਲਿਖਿਆ
ਇਕ ਮਸ਼ਹੂਰ ਗੀਤ ਹੋ ਗਈ ਏਂ ...

Leave a Comment