ਤੂੰ ਮੇਰੀ ਜ਼ਿੰਦਗੀ ਵਿਚ ਹੋਵੇਂ, ਮੈਂ ਤੇਰੀ ਜ਼ਿੰਦਗੀ ਵਿਚ ਹੋਵਾਂ <3
ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ, ਮੈਂ ਜਦ ਵੀ ਕਿਸੇ ਗੱਲੋਂ ਰੋਵਾਂ
ਮੈਂ ਬਣ ਕੇ ਫੁੱਲ ਗੁਲਾਬ ਦਾ, ਤੇਰੇ ਹਸਦੇ ਚੇਹਰੇ ਨੂੰ ਛੋਹਵਾਂ <3
ਮੈਂ ਦਾਗ ਤੇਰੇ ਦਰਦਾਂ ਵਾਲੇ, ਨਿੱਤ ਆਪਣੇ ਪਿਆਰ ਨਾਲ ਧੋਵਾਂ
ਤੂੰ ਸਾਹਮਣੇ ਮੇਰੇ ਹੋਵੇ ਬੂਹਾ ਪਲਕਾਂ ਦਾ ਆਖਰ ਜਦ ਢੋਵਾਂ
ਤੂੰ ਮੇਰੀ ਜਿੰਦਗੀ ਵਿਚ ਹੋਵੇ, ਮੈਂ ਤੇਰੀ ਜਿੰਦਗੀ ਵਿਚ ਹੋਵਾਂ <3
 

Leave a Comment