ਡਾਕਟਰ (ਪਾਗਲ ਨੂੰ):- ਤੂੰ ਪਾਗਲ ਕਿੱਦਾ ਹੋਇਆ ?
:
ਪਾਗਲ '; ਮੈ ਇਕ ਵਿਧਵਾ ਨਾਲ ਵਿਆਹ ਕੀਤਾ
ਉਹਦੀ ਜਵਾਨ ਕੁੜੀ ਨਾਲ ਮੇਰੇ ਪਿਓ ਨੇ ਵਿਆਹ ਕਰ ਲਿਆ..
ਮੇਰਾ ਪਿਓ ਮੇਰਾ ਜਵਾਈ ਬਣ ਗਿਆ
ਓਹ ਤੇ ਮੇਰੀ ਕੁੜੀ ਸੀ ';
ਪਰ ਪਿਓ ਨਾਲ ਵਿਆਹ ਕਰਕੇ ਓ '; ਮੇਰੀ ਮਾਂ ਬਣ ਗਈ
ਉਹਨਾ ਦੇ ਘਰ ਕੁੜੀ ਹੋਈ; ਪਰ ਉਹ ਲੱਗੀ ਤਾ ਮੇਰੀ ਭੈਣ
ਪਰ ਮੈ ਉਹਦੀ ਨਾਨੀ ਦਾ ਘਰਵਾਲਾ ਸੀ
ਇਸ ਕਰਕੇ ਓਹ ਮੇਰੀ ਦੋਹਤੀ ਵੀ ਹੋਈ
ਇਸ ਤਰਾ ਮੇਰਾ ਮੁੰਡਾ ਆਪਣੀ ਦਾਦੀ ਦਾ ਭਰਾ ਬਣ ਗਿਆ
ਤੇ ਮੈ ਆਪਣੇ ਮੁੰਡੇ ਦਾ ਭਾਣਜਾ
ਡਾਕਟਰ :  ਤੂੰ ਤਾਂ ਮੈਨੂੰ ਵੀ ਪਾਗਲ ਕਰੇਗਾ..  ਦਫਾ ਹੋਜਾ ਇੱਥੋਂ..

Leave a Comment