ਅੱਜ ਵੀ ਨਾਲ ਕਿਸੇ ਦੇ ਉਹੋ ਰੁੱਸਦੀ ਹੋਣੀ ਆ
ਐਨੀ ਦੇਰ ਕਿਉਂ ਲਾਤੀ ਇਹ ਵੀ ਪੁੱਛਦੀ ਹੋਣੀ ਆ

ਮੈਨੂੰ ਨਾ ਬੁਲਾਇਓ ਇਹ ਵੀ ਕਹਿੰਦੀ ਹੋਣੀ ਆ
ਨਖਰੇ ਨਾਲ ਮੂੰਹ ਪਾਸੇ ਕਰ ਕੇ ਬਹਿੰਦੀ ਹੋਣੀ ਆ

ਓਸ ਵੇਲੇ ਉਹਨੂੰ ਮੈਂ ਚੇਤੇ ਆਉਂਦਾ ਹੋਊਗਾ
ਜਦੋਂ ਮੇਰੇ ਵਾਂਗ ਨਾ ਰੁੱਸੀ ਕੋਈ ਮਨਾਉਂਦਾ ਹੋਊਗਾ ...

Leave a Comment