ਚਾਚਾ ਵੋਟ ਪਾ ਕੇ ਬਾਹਰ ਆਇਆ
ਤਾਂ ਪੋਲਿੰਗ ਏਜੰਟ ਨੂੰ ਪੁੱਛਿਆ,
ਚਾਚਾ : ਤੇਰੀ ਚਾਚੀ ਵੋਟ ਪਾ ਗਈ ?

ਪੋਲਿੰਗ ਏਜੰਟ:- (ਲਿਸਟ ਚੈੱਕ ਕਰਕੇ)
ਹਾਂ ਜੀ ਪਾ ਗਈ ਹੈ
ਚਾਚਾ: (ਭਰੇ ਗਲੇ ਨਾਲ)
ਜਲਦੀ ਆਉਂਦਾ ਤਾਂ ਸ਼ਾਇਦ ਮਿਲ ਜਾਂਦੀ
ਪੋਲਿੰਗ ਏਜੰਟ: ਚਾਚਾ ਜੀ !
ਕੀ ਚਾਚੀ ਤੁਹਾਡੇ ਨਾਲ ਨਹੀਂ ਰਹਿੰਦੀ?

ਚਾਚਾ:- ਪੁੱਤ ਉਹਨੂੰ ਮਰੀ ਨੂੰ 15 ਸਾਲ ਹੋ ਗਏ ਨੇ,
ਹਰ ਵਾਰੀ ਵੋਟ ਪਾਉਣ ਆਉਂਦੀ ਹੈ ਪਰ ਮਿਲਦੀ ਨਹੀਂ

Leave a Comment