#ਵਕ਼ਤ ਵੀ ਸਿਖਾਉਂਦਾ ਹੈ ਤੇ ‎#ਟੀਚਰ ਵੀ,,
.
ਪਰ ਦੋਨਾਂ ਦੇ ਸਿਖਾਉਣ ਵਿਚ ਫ਼ਰਕ ਹੁੰਦਾ ਹੈ
.
.
ਟੀਚਰ ਸਿਖਾ ਕੇ ‎#ਇਮਤਿਹਾਨ ਲੈਂਦਾ ਹੈ,,
ਤੇ ਵਕ਼ਤ ਇਮਤਿਹਾਨ ਲੈ ਕੇ ਸਿਖਾਉਂਦਾ ਹੈ !!!

Leave a Comment