ਨੀ ਤੂੰ ਨਿੱਤ ਦੀ ਸੌਂਫੀ ਬੱਲੀਏ
ਪੀਂਦੀ ਰਹਿੰਦੀ ਕੋਕ ਜਾਂ ਕੋਫੀ ਬੱਲੀਏ,
ਜੱਟ ਪੀਂਦੇ ਜਿਆਦਾ ਪੱਤੀ ਵਾਲੀ ਚਾਹ ਬੱਲੀਏ
ਵਿੱਚ ਕਾਲੀ ਨਾਗਨੀ ਵੀ ਲੈਂਦੇ ਪਾ ਬੱਲੀਏ,
ਫਿਰ ਦਿੰਦੇ ਨੇ ਚੁਫੇਰੇ ਭੜਥੂ ਮਚਾ ਬੱਲੀਏ
ਯਾਰੀ ਜੱਟਾਂ ਦੇ ਮੁੰਡੇ ਦੇ ਨਾਲ ਪਾ ਬੱਲੀਏ
ਨੀ ਤੈਨੂੰ ਸਵਰਗਾਂ ਦੇ ਨਜਾਰੇ ਦੇਉ ਲਿਆ ਬੱਲੀਏ

Leave a Comment