ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ #ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
ਅੱਜ ਕਹਿੰਦੀ ਦੂਰ ਤੇਰੇ ਤੋਂ ਮੈਂ ਰਹਿ ਨਹੀ ਸਕਦੀ,
ਮਰਜਾਣੀ ਹੱਕ ਅਾਪਣਾ ੳੁਹ ਮੇਰੇ ਤੇ ਜਿਤਾੳੁਣ ਲੱਗ ਪੲੀ,,,,
#ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,
ਜਦੋਂ ਛੱਡ ਕੇ ਤੁਰ ਗੲੀ ੳੁਹ ਗੈਂਰਾ ਦੇ ਸੰਗ ਸੀ,
ਕਰ ਗੲੀ ਅਾਪਣੇ ਚ' ਵਿਛੋੜਿਅਾ ਦੀ ਕੰਧ ਸੀ...
ਮਰਜਾਣੀ ਪਤਾ ਨਹੀ ਕਿਉਂ ਕੰਧ ੳੁਹ ਢਾੳੁਣ ਲੱਗ ਪੲੀ,
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ...
ੳੁਸ ਤੋਂ ਬਗੈਰ ਰਹਿਣਾ ਅਸੀਂ ਸਿੱਖ ਗੲੇ ਸੀ,
ਭੁੱਲ ਜਾਣ ਸਾਨੂੰ ਨਿੱਤ ਦੁਆਵਾਂ ੲਿਹ ਸੁੱਖਦੇ ਸੀ
ਯਾਦ ਫੇਰ ਪਤਾ ਨਹੀ ਕਿੳੁਂ ਅਾੳੁਣ ਲੱਗ ਪੲੀ,
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ...

Leave a Comment