ਕਹਿੰਦੀ ਤੇਰੇ ਨਾਲ ਪਾ ਕੇ #ਪਿਆਰ,
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
ਸਾਥੋਂ ਸਾਲੀ ਪੜਾਈ ਨੀ ਹੁੰਦੀ..... :D :P
Kehndi Tere Naal #Pyar Paa Ke
Methon bardasht #Judai Ni hundi
Main Keha Asin Vi Hoge #FAIL Paperan cho
sathon sali Padhai Ni Hundi... :D :P
Status sent by: Gurjeet Singh Punjabi Funny Status
#Saheli Kehndi :- ^_^
Ikk gal sun le mundeya,,
Tu hi mere #Jeen da sahara,,, <3
:
Par mukke maar kar dau sidha,,
Je tu ghummia Awara.... :D :P
Status sent by: Gurjeet Singh Punjabi Funny Status
ਤੇਰੀ ਇੱਕ ਪੈਸੇ ਦੀ ਔਕਾਤ ਨਹੀਂ
ਤੇ ਤੂੰ ਮਿੱਤਰਾਂ ਨੂੰ ਮੇਹਣੇ ਮਾਰਦੀ ਆਂ
ਅਸੀਂ ਤਾਂ ਫਿਰ ਵੀ #iPhone ਲੈ ਕੇ ਫਿਰਦੇ ਆਂ
ਤੂੰ ਤਾਂ ਹਲੇ ਵੀ 1100 ਨਾਲ ਕੰਮ ਸਾਰਦੀ ਆਂ :D :P
Teri Ikk Paise Di Aukat Nhi...
Te Tu mittran Nu Mehne Mardi Aa..
Asin tan Fer Vi #iphone Le Ke Firde Aa
Tu Tan Hale Vi 1100 Naal Kamm Sardi Aa.. :D :P
Status sent by: Neeraj Gujjar Punjabi Funny Status
Status sent by: Nick Vehla Punjabi Funny Status
ਮੈਂ ਇੱਕ ਸ਼ਹਿਰੀ ਕੁੜੀ ਨੂੰ ਪੁੱਛਿਆ :-
ਕਿ ਤੁਸੀ ਸ਼ਹਿਰੀ ਕੁੜੀਆਂ ਪਿੰਡਾ ਵਾਲਿਆ ਨੂੰ ਦੋਸਤ ਕਿਉ ਨਹੀ ਬਣਾਉਦੀਆਂ?
ਕਹਿੰਦੀ ਜੀ ਪਿੰਡਾ ਵਾਲੇ #DESI ਗੱਲਾਂ ਕਰਦੇ ਐ
ਮੈਂ ਕਿਹਾ ਨਾ ਹੁਣ ਦੱਸ ਭਲਾ ਗੱਲਾ ਵੀ #Gas #Gucci ਤੋਂ ਲਿਆ ਕੇ ਕਰਿਆ ਕਰੀਏ :D :P
ਬੱਸ ਇਹ ਆਖਰੀ #MSG ਸੀ
ਫੁਕਰੀ ਨੂੰ ਕੋਈ ਜਵਾਬ ਨੀ ਸੁਝਿਆ ਤਾਂ ਯਾਰਾਂ ਨੂੰ #BLOCK ਕਰ ਗਈ ...
Status sent by: Taran Kandola Punjabi Funny Status