Patiala Suit Nahi pa hunda
Jinnu pai jave aadat reshmi chadran di,
Ohna to dariyaan wale manje te nai pai hunda..
1 inch di kurti g paa k ghumn di hove adat jihnu ,
Ohde to patiala shahi suit ch ni reh hunda....
Jinnu pai jave aadat reshmi chadran di,
Ohna to dariyaan wale manje te nai pai hunda..
1 inch di kurti g paa k ghumn di hove adat jihnu ,
Ohde to patiala shahi suit ch ni reh hunda....
ਅਕਲ ਹੁੰਦੀ ਜੇ ਰਾਂਝੇ ਨੂੰ MILK ਵੇਚ ਕੇ DAIRY ਪਾ ਲੈਦਾ,
ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ 'ਚ ਪਾ ਲੈਦਾ,
ਜਦੋਂ ਦੇਖਦਾ ਹੀਰ ਹੋ ਗਈ ਜਵਾਨ ਜਾ ਕੇ COURT MARRIAGE ਕਰਵਾ ਲੈਂਦਾ,
ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ PHONE ਕਰਦੀ ,
ਮਹੀਬਾਲ BOAT ਮੰਗਵਾ ਲੈਦਾਂ, ਜੇ ਪਤਾ ਹੁੰਦਾ ਬੱਗੀ ਨੇ ਧੋਖਾ ਦੇਣਾ .
ਮਿਰਜਾ ਬੱਗੀ ਦੀ ਥਾਂ BULLET ਮੰਗਵਾ ਲੈਂਦਾ,
ਮਜਨੂੰ ਨੂੰ ਜੇ ਪਤਾ ਹੁੰਦਾ, ਸਿਰ ਉਸਦੇ ਪੈਣੇ ਪੱਥਰ,
ਤਾ ਉਹ ਸਿਰ ਤੇ HELMET ਪਾ ਲੈਂਦਾ...
ਤੈਨੂੰ ਸੋਹਣੀ ਹੋਣ ਦਾ ਭੁਲੇਖਾ ਪੈ ਗਿਆ
ਰਨ ਤੇਰੇ ਨਾਲੋ ਟੋਪ ਦੀ ਟਕਾਈ ਹੋਈ ਆ
ਤੂੰ ਤਾਂ ਉਹਦੇ ਮੂਹਰੇ Biba ਕੱਖ ਵੀ ਨਹੀਂ
Yaari ਮਿੱਤਰਾਂ ਨੇ ਜੀਹਦੇ ਨਾਲ ਲਾਈ ਹੋਈ ਆ ... ;) :D
ਬਦਲ ਗਈ ਏ ਤੇਰੀ #Look ਕੁੜੇ
ਪਹਿਲਾਂ ਦੋ ਦੋ ਗੁੱਤਾਂ ਕਰ ਫਿਰਦੀ ਸੀ
ਕਦੇ ਦੇਖਿਅਾ ਨਾ ਚਲਾ ਕੇ ਤੂੰ ਸਾਈਕਲ ਕੁੜੇ
ਹੁਣ ਬਾਲ ਜੇ ਸਟਰੇਟ ਕਰਾੲੀ ਫਿਰਦੀ
ਤੇ #Chandigarh ਵਿਚ #Activa ਘੁਮਾਉਂਦੀ ਕੁੜੇ