Page - 42

Propose marna paina hun

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ,
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ,
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ,
#Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ... ;)

Yaaran ne vi patt leya purza

ਨੀ ਤੂੰ ਛੱਡ ਗਈ ਖਹਿੜਾ ਯਾਰਾਂ ਦਾ
ਤੂ ਲਭ ਲਿਅਾ ਮੁੰਡਾ ਸਰਦਾਰਾਂ ਦਾ
ਮੈ ਕਿਹੜਾ ਤੇਰੇ ਤੋਂ ਬਗੈਰ ਮਰਦਾ ਸੀ
ਯਾਰਾਂ ਨੇ ਵੀ ਪੱਟ ਲਿਆ ਪੁਰਜਾ ਸੁਨਿਆਰਾਂ ਦਾ ;) :D

Tera bapu CANADA ch

Tera bapu aa CANADA ch,
te sada kheti baadi da kamm kaaz,
Tainu pasand ne clean shave,
sade kundian muchhaan da rwaaz.....

Masoom jehe bache aan

ਮਾਸੂਮ ਜਹੇ ਬੱਚੇ ਆਂ, ਥੋੜੇ ਅਕਲ ਦੇ ਕੱਚੇ ਆਂ
#ਪਿਆਰ ਨਾਲ ਬੋਲੋ, ਅੱਖ ਵੀ ਨੀ ਚੱਕਾਂਗੇ
ਮੂੰਹ ਫਾਲਤੂ ਚ' ਖੋਲੋ, ਸਿੱਧਾ ਧੌਣ ਉੱਤੇ ਰੱਖਾਂਗੇ  :D :P

Ethe sarian committed ne

ਸਾਡਾ ਵੀ ਤਾਂ ਜੀਅ ਕਰਦਾ
ਕਿਸੇ ਸੋਹਣੀ ਨੂੰ ਟੈਗ ਕਰਕੇ #Status ਪਾਈਏ
ਇੱਥੇ ਸਾਰੀਆਂ #Committed ਫਿਰਦੀਆਂ ਨੇ
ਅਸੀਂ ਕੀਹਦੇ ਨਾਲ ਦਿਲ ਲਾਈਏ
ਕੁੜੀ #Friend Request Accept ਨਈ ਕਰਦੀ
ਅਸੀਂ ਕੀਹਨੂੰ #ਦਿਲ ਦਾ ਹਾਲ ਸੁਣਾਈਏ ?