Teri Zuban Te Sada Dimag Chalda
ਨੀ ਤੇਰੀ ਜੁਬਾਨ ਚੱਲਦੀ ਕੈਂਚੀ ਵਾਂਗੂੰ
ਤੇ ਸਾਡਾ ਦਿਮਾਗ ਚੱਲਦਾ ਏ ....
ਨੀ ਤੇਰੇ ਜਿਹੀਆਂ ਅਸੀਂ ਕਈ ਛੱਡੀਆਂ
ਤੂੰ ਸਮਝੇ ਅਜੇ ਜੁਆਕ ਕੱਲ ਦਾ ਏ ... :D
ਨੀ ਤੇਰੀ ਜੁਬਾਨ ਚੱਲਦੀ ਕੈਂਚੀ ਵਾਂਗੂੰ
ਤੇ ਸਾਡਾ ਦਿਮਾਗ ਚੱਲਦਾ ਏ ....
ਨੀ ਤੇਰੇ ਜਿਹੀਆਂ ਅਸੀਂ ਕਈ ਛੱਡੀਆਂ
ਤੂੰ ਸਮਝੇ ਅਜੇ ਜੁਆਕ ਕੱਲ ਦਾ ਏ ... :D
#Chandigarh ਵਾਲੀ #ਸਹੇਲੀ ਰੁੱਸ ਜੇ ,
ਉਹਨੂੰ #ਫਿਲਮ ਵਿਖਾਉਣੀ ਪੈਂਦੀ ਆ
ਰੁੱਸ ਜੇ #Ambarsar ਵਾਲੀ ਜੇ,
ਉਹਨੂੰ #Shopping ਕਰਾਉਣੀ ਪੈਂਦੀ ਆ
ਬੰਦਾ ਹੋ ਜਾਂਦਾ ਨੰਗ, ਕਰ ਦਿੰਦੀਆਂ ਨੇ ਤੰਗ
ਹੱਥ ਜੋੜ ਗਲੋਂ ਲਾਹੁਣੀ ਪੈਂਦੀ ਆ.... :P
Assi Jina tenu hassa dita
Tu ona hi sanu ravaya...
Assi tere layi sariya nu chhadya
Te tu sanu hi bhulaya
Hun vaari sadi aa..kise hor nu hsavange
Jyada maan na kar naddiye tetho v sohni fsavange :-P
ਉਂਝ ਤੂੰ ਕਹਿੰਦੀ ਰਹਿੰਦੀ
ਨੀ ਤੇਰੇ ਨਾਲ ਸਾਂਝ ਐ ਗੂੜੀ ਨੀ....,
ਆ ਕੇ ਕੰਮ ਈ ਕਰਵਾ ਦੇ ਵਿਹਲੀਏ
ਮੈਂ ਕੱਲਾ ਖੇਤ ਕਰਾਂ ਤੂੜੀ ਨੀ.... :-D ;-)