Page - 49

Je Munde Na Hunde Tan

ਮੁੰਡੇ ਨਾ ਹੁੰਦੇ ਤਾਂ ਕੁੜੀਆਂ ਕੀ ਕਰਦੀਆਂ,
ਕੀਹਦੇ ਲਈ ਤਿਆਰ ਹੁੰਦੀਆਂ ਕੀਹਦੇ ਤੇ ਮਰਦੀਆਂ,
ਸਾਰਾ ਦਿਨ ਸੋਚਦੀਆਂ ਕੀ ਕਰੀਏ,
ਕੀਹਨੂੰ ਵੇਖਣ ਲਈ ਕੋਠੇ ਤੇ ਚੜਦੀਆਂ,
ਤਰਸ ਜਾਂਦੀਆ ਇਹਨਾਂ ਦੀ ਕੋਈ ਤਾਰੀਫ਼ ਕਰੇ,
ਤਾਰੀਫ਼ ਦਾ ਇਕ ਬੋਲ ਸੁਣਨ ਲਈ ਤਰਲੇ ਹਜ਼ਾਰ ਕਰਦੀਆਂ,
ਮੈਂ ਕਰ ਦਿੱਤੀ ਹੈ ਤਾਰੀਫ Mundeya Di,
ਹੁਣ ਦੇਖਿਉ ਪੜ੍ਹ-ਪੜ੍ਹ ਕੇ ਕਿਦਾਂ ਸੜਦੀਆਂ..!!! :P

Aapan vi hun Jockey paune aa

ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ...
.
.
.
ਚੱਲ ਛੱਡ
ਆਪਾਂ ਕਿਹੜਾ ਚਾਦਰਾ ਲਾਉਣੇ ਆਂ
ਸਾਲਿਉ ਛੱਡ ਕੇ ਫੁੱਲਾਂ ਵਾਲਾ
ਆਪਾਂ ਵੀ ਤਾਂ ਅੱਜ ਕੱਲ #Jockey ਪਾਉਣੇ ਆਂ :D :P

Yaar Naal Aina Pyar Hove

ਮੇਰੇ ਯਾਰ ਨਾਲ ਇੰਨਾਂ ਪਿਆਰ ਹੋਵੇ ਰੱਬਾ …
ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ ,,,,
ਇੱਕਠੇ ਰਹੀਏ ਇਦਾਂ ਜਿਦਾਂ,
ਮਿਸ਼ਰੀ ਤੇ ਖੰਡ ਹੋਵੇ ……
ਜੇ ਕਦੀ ਕੁੱਤਾ ਵੀ ਵੱਢੇ ਉਸਨੂੰ
ਉਸਦੇ ਮੂੰਹ ਵਿਚ ਨਾਂ ਦੰਦ ਹੋਵੇ.... :D :P

Jithe Phone Charge te lagda hove

#ਬਚਪਨ ਵਿਚ ਮੈਂ
ਉੱਥੇ ਸੌਣਾਂ ਪਸੰਦ ਕਰਦਾ ਸੀ…
.
ਜਿਥੋਂ #ਚੰਨ #ਤਾਰੇ ਦਿਸਦੇ ਹੁੰਦੇ ਸੀ__
.
ਤੇ
.
ਹੁਣ ਉੱਥੇ…..
ਜਿੱਥੇ #Phone Charging ਤੇ ਲਗਦਾ ਹੋਵੇ … xD :P

Hun bass Candy Crush aa

ਚੁੱਪ ਚੁੱਪ ਰਹੀਦਾ ਆ
ਨਾ ਹੁਣ ਜਿਆਦਾ ਕਰੀਦਾ #Blush
TimePass ਕਰਨ ਨੂੰ ਤਾਂ ਪੱਲੇ
ਬੱਸ #CandyCrush ਆ :D :P