Sanu vi kade jaffi paa ke mil
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ___
ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ___ :D :P
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ___
ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ___ :D :P
ਜਿਹਨਾਂ ਚੀਜ਼ਾਂ ਨੂੰ ਤੂੰ ਨਿੱਤ ਵਰਤਦੀ
ਅਸੀਂ ਉਹਨਾਂ ਦੀ Study ਕਰਦੇ ਹਾਂ
.
.
.
ਨੀ ਤੂੰ ਰੱਖੀ ਫ਼ਿਰੇ ARTS
ਅਸੀਂ Non-Medical ਪੜ੍ਹਦੇ ਹਾਂ... :D :P
ਜਿਵੇਂ #Sugar ਵਾਲੇ ਮੂੰਹ ਲਾ ਨੀ ਸਕਦੇ
ਰਸਗੁੱਲਿਆਂ ਤੇ ਬਰ੍ਫੀਆਂ ਨੂੰ
.
.
.
ਓਵੇ ਹੀ iD Fake ਹੋਵੇ ਜਾ Original,
ਕੋਈ ਫਰਕ ਨੀ ਠਰਕੀਆਂ ਨੂੰ... LoL ;) :-*
Buri Nazar wale
Tere udd jaan tittar...
.
.
.
.
Bahron pain gaalan
Te gharon pain chittar- LoL :P
Simple ਜੇ ਬੰਦੇ ਆਂ,
ਫੋਕਾ #Attitude ਨੀ ਦਿਖਾਈਦਾ
.
.
Fukrian ਕੁੜੀਆਂ ਨੂੰ
ਆਪਾਂ ਬਹੁਤਾ ਮੂੰਹ ਨੀ ਲਾਈਦਾ :D :P