Page - 55

Breakup karke Tainu Ki Milia

ਮੇਰੇ ਨਾਲ Break-Up ਕਰਕੇ
ਤੂੰ ਬਣ ਗਈ ਉੱਲੂ__
.
ਮੈਂ ਤੇ ਨਵੀਂ ਫਸਾ ਲਈ,
ਤੈਨੂੰ ਕੀ ਮਿਲਿਆ ?
ਬਾਬਾ ਜੀ ਕਾ ThuLLu :P

Tutte Dilan Wale Aashiq Raat Nu

ਬੇਵਫਾ #ਮਸ਼ੂਕ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ__
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼
ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ__ :D :P

Par Jatt Response Na Kare

ਬਾਰ ਬਾਰ ਮਿੱਤਰਾਂ ਨੂੰ ਦੇਣ Offer'an,
ਅੱਗੋਂ Response ਪਰ Jatt ਨਾ ਕਰੇ
.
ਮਿੱਤਰਾਂ ਦੀ Look ਤੇ ਮਰਨ ਨੱਡੀਆਂ
ਪਰ ਸਾਡੇ ਦਿਲ ਨੂੰ ਕੋਈ Touch ਨਾ ਕਰੇ... :D

Ni Dhiye Yes Mummy

ਨੀ ਧੀਏ ... Yes mummy
ਰੋਟੀਆਂ ਪਕਾਈਆਂ .. No mummy
ਦਾਲ ਬਣਾਈ .. No mummy
ਤੈਨੂੰ ਸ਼ਰਮ ਨਾ ਆਈ No mummy
ਨਾ ਰੋਟੀ ਆਉਂਦੀ ਤੈਨੂੰ,,, ਨਾ ਆਉਦੀ ਬਣਾਉਣੀ ਤੈਨੂੰ ਦਾਲ ..
ਫ਼ੇਰ ਕਹਿਣਾ ਸੱਸ ਕੁੱਟਦੀ .....ਕੁੱਟਦੀ ਘੋਟਣੇ ਨਾਲ .... lol

Ni Main na tainu Like karda

ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ
.
ਖੱਟ-ਖੱਟ ਕੇ ਲਿਆਂਦੇ ਪੇੜੇ
ਨੀ ਮੈਂ ਨਾ ਤੈਨੂੰ #Like ਕਰਦਾ
ਕਾਹਤੋਂ ਗਲੀ 'ਚ ਮਾਰਦੀ ਗੇੜੇ
ਨੀ ਮੈਂ ਨਾ ਤੈਨੂੰ Like ਕਰਦਾ