Kaash tusin mere mammy hunde tan
ਇੱਕ ਮੁੰਡਾ ਵਿਆਹ 'ਚ ਗਿਆ...
ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ...
.
.
ਡਰਦਾ - ਡਰਦਾ ਉਹ ਕੁੜੀ ਦੇ ਕੋਲ ਗਿਆ
ਤੇ ਕਹਿੰਦਾ :-
.
.
.
ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ
ਤਾਂ ਫਿਰ ਮੈਂ ਵੀ ਕਿੰਨਾ ਸੋਹਣਾ ਹੋਣਾ ਸੀ...
ਇੱਕ ਮੁੰਡਾ ਵਿਆਹ 'ਚ ਗਿਆ...
ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ...
.
.
ਡਰਦਾ - ਡਰਦਾ ਉਹ ਕੁੜੀ ਦੇ ਕੋਲ ਗਿਆ
ਤੇ ਕਹਿੰਦਾ :-
.
.
.
ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ
ਤਾਂ ਫਿਰ ਮੈਂ ਵੀ ਕਿੰਨਾ ਸੋਹਣਾ ਹੋਣਾ ਸੀ...
sIdHe ਸਾਧੇ bAnDe ਹਾਂ __
ਕੁੜੀਆਂ ਤੋਂ ਸ਼ਰਮਾਉਦੇ ਹਾਂ __
.
.
#Kiss ਦਾ ਸਾਨੂੰ ਕੋਈ ਪਤਾ ਨਹੀਂ, __
ਬੱਸ ਘੁੱਟ ਕੇ ਜੱਫੀ ਪਾਉਨੇ ਹਾਂ __ ;) (y)
Dear Girls,
Jidan i Love U bolan naal
koi kise di girl friend ni ban jandi
.
.
.
.
.
.
Ose tra facebook te bhaji kehan naal
koi tuhada brother ni ban jana !!! ;) :P
Rakhdi de shub avsar te #DesiStatus valo janhit vich jaari ..!!
ਜਿਹੜੀਆਂ ਕੁੜੀਆਂ ਬਹੁਤ ਸਾਰੀਆਂ
Friend Requests ਤੋ ਪਰੇਸ਼ਾਨ ਨੇ ਉਹਨਾਂ ਲਈ ਸੁਝਾਅ
.
.
ਇਕ ਵਾਰ ਆਪਣੀ ਅਸਲੀ
Profile Picture ਲਾ ਕੇ ਵੇਖੋ
.
.
80% ਕੁੜੀਆਂ ਨੂੰ
Requests ਘੱਟ ਜਾਣਗੀਆਂ.... :D :P
ਜੱਟ ਦਾ ਨਾਂ ਤਿੰਨ ਚਾਰ ਪਿੰਡਾਂ ਵਿੱਚ
ਤੇਰੀ ਪਹੁੰਚ ਮੁੱਹਲੇ ਨੀ....
.
.
.
ਸਾਡੇ ਰਿੱਝਦਾ ਮੁਰਗਾ ਸ਼ਾਮ ਨੂੰ
ਤੂੰ ਖਾਵੇਂ ਦਹੀਂ ਭੱਲੇ ਨੀ.... xD ;) :P