Page - 73

Kayi baar Attitude beijati kara dinda

ਦੋ ਮੁੰਡੇ ਬੱਸ ਵਿੱਚ ਚੜ੍ਹੇ
ਇੱਕ ਮੁੰਡੇ ਨੂੰ ਤਾਂ ਸੀਟ ਮਿਲਗੀ ਪਰ ਦੂਜੇ ਨੂੰ ਨਹੀਂ ਸੀ ਮਿਲੀ
.
ਅਚਾਨਕ ਉਸਨੇ ਵੇਖਿਆ ਕਿ ਇੱਕ ਸੋਹਣੀ #ਕੁੜੀ
ਜਿਸਨੇ ਚੂੜਾ ਪਾਈਆ ਹੋਈਆ ਸੀ
ਜਿਸ ਤੋਂ ਪਤਾ ਲਗਦਾ ਸੀ ਕਿ ਉਹ ਵਿਆਹੀ ਹੋਈ ਹੈ ,
ਉਸਦੇ ਨਾਲ ਦੀ ਸੀਟ ਖਾਲੀ ਪਈ ਏ
.
ਇਹ ਵੇਖ ਕੇ ਉਸਨੇ ਕੁੜੀ ਨੂੰ ਕਿਹਾ "ਭਾਬੀ ਜੀ,
ਮਾੜਾ ਕੁ ਨਾਲ ਨੂੰ ਹੋ ਜਾਓ ਮੈ ਵੀ ਬਹਿਣਾ ਏ "
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ?
ਜੋ ਤੂੰ ਮੈਨੂੰ ਭਾਬੀ ਕਿਹਾ, ਦੀਦੀ ਜੀ ਕਹਿ #ਦੀਦੀ ਜੀ "
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-
ਲੈ ਫਿਰ ਮੈ ਕਿਉਂ ਦੀਦੀ ਜੀ ਕਹਾਂ ?
.
ਮੇਰਾ #ਬਾਪੂ ਕਿਹੜਾ ਤੇਰੀ #ਬੇਬੇ ਨੂੰ ਜਾਣਦਾ ਏ ? ;) :P
ਸਿੱਖਿਆ:- ਕਈ ਵਾਰ #Attitude ਬੇਇਜਤੀ ਕਰਾ ਦਿੰਦਾ ਏ :D

Miss Pooja kehindi mere naal Photo kralo

Miss Pooja lalu yadav funny pic
ਕੱਲ #MissPooja ਮੈਨੂੰ ਕਹਿੰਦੀ...
ਜੀ ਮੇਰੇ ਨਾਲ ਇੱਕ #Photo ਕਰਾਲੋ ^_^
.
ਮੈਂ #Facebook ਤੇ ਪਾਉਣੀ ਆ... ;)




.
ਮੈਂ ਕਿਹਾ ਬੀਬਾ ਤੇਰੀ ਅੱਗੇ ਥੋੜੀ ਬੇਜਤੀ ਹੋਈ ਆ
ਜੋ ਨਾਲ ਮੇਰੀ ਵੀ ਕਰਾਉਣੀ ਆ... :D :v :P

Dass kidan bhula ditta mainu

ਮੈਂ ਪੁੱਛਿਆ ਭੁਲਾ ਦਿੱਤਾ ਮੈਨੂੰ ??
.
ਦੱਸ ਕਿਦਾਂ ??
.
.
.
.
>
ਓਹ ਚੁਟਕੀਆਂ ਵਜਾ ਕੇ ਕਹਿੰਦੀ ....
ਐਦਾਂ.... .ਐਦਾਂ.......ਐਦਾਂ.......

Tu aaven activa te bussan wich rulda yaar ni

pind chhahar hunda si school billo yaaran da.
chakki firre chetak shokeen si jo caran da,
teri shoping piche jihda vikeya bullet ,
te tere flat pichhe vik gayi si car ni
tu aaven nitt activa, tera bussan utte rulda yaar ni

Ni Tu facebook te mil kudiye

ਦੇ ਦਿਆਂਗੇ ਫਟ ਜਵਾਬ
ਤੇਰੇ ਸਭ ਸਵਾਲਾਂ ਦੇ
ਤੂੰ #Facebook ਤੇ ਮਿਲ ਕੁੜੀਏ
ਨੀ ਵਧਗੇ Rate Callan de... ;) :D