Teri Saheli nu mil gya nvan yar
ਟਵਿੰਕਲ ਟਵਿੰਕਲ ਲਿਟਲ ਸਟਾਰ ____
ਤੇਰੀ ਸਹੇਲੀ ਗਈ ਬਜ਼ਾਰ _____
.
.
.
ਉਹਨੂੰ ਮਿਲ ਗਿਆ ਨਵਾਂ ਕੋਈ ਯਾਰ ____
ਹੁਣ ਤੂੰ ਬਹਿ ਕੇ ਮੱਖੀਆਂ ਮਾਰ _____ :D :P
ਟਵਿੰਕਲ ਟਵਿੰਕਲ ਲਿਟਲ ਸਟਾਰ ____
ਤੇਰੀ ਸਹੇਲੀ ਗਈ ਬਜ਼ਾਰ _____
.
.
.
ਉਹਨੂੰ ਮਿਲ ਗਿਆ ਨਵਾਂ ਕੋਈ ਯਾਰ ____
ਹੁਣ ਤੂੰ ਬਹਿ ਕੇ ਮੱਖੀਆਂ ਮਾਰ _____ :D :P
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਟਰਾਲੀ
.
.
.
.
ਸੁਪਨੇ ‘ਚ ਪੈਣ ਜੱਫੀਆਂ
ਅੱਖ ਖੁੱਲੀ ਤਾਂ ਬਿਸਤਰਾ ਖਾਲੀ_ ;) :P
ਜਣਾ ਖਣਾ ਬੇਬੇ ਨੂੰ ਕਹਿੰਦਾ ਕਿ
ਤੁਹਾਡਾ ਕਾਕਾ ਹੁਣ Set ਆ,
ਇਹਦਾ #ਵਿਆਹ ਕਰ ਦਵੋ...
.
.
.
.
.
ਪਤੰਦਰੋ ਜੀਹਦੇ ਨਾਲ Set ਆ
ਓਹਦਾ ਤਾਂ ਜ਼ਿਕਰ ਕਰੋ ..... :/ ^_^ :P
ਸਾਲਾ #Status ਅਜੇ
ਚੰਗੀ ਤਰਾਂ ਪਿਆ ਨੀ ਹੁੰਦਾ
.
.
.
.
.
#Comments 'ਚ ਮਸ਼ੂਰੀਆਂ ਕਰਣ ਆਲੇ
ਪਹਿਲਾਂ ਆ ਜਾਂਦੇ ਆ :D :P
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ,
ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ, ਪੰਜਾਬੀ ਡਰ ਕੇ ਕਹਿੰਦਾ,
.
. .
. . .
ਓਹ ਥੋਡੀ ਭੈਣ ਦੀ .....!!!
ਲਗਦਾ #UNDERTAKER ਆਉਣ ਲੱਗਿਆ_ Hahaha :D