Page - 81

Jinne mere Yaar ne Thode Rishtedar Ni

ਉਹ ਮੈਨੂੰ Kehndi Ke
ਮੇਰੇ ਕੋਲ JineE "NAIL PAINTS" ne
ਓਨੇ ਤੇਰੇ Kol ਕੱਪੜੇ Ni ਹੋਣੇ__
.
.
.
.
.
.
Main ਕਿਹਾ ਜਿੰਨੇ ਮੇਰੇ Yaar Ne
ਓਨੇ Thode ਰਿਸ਼ਤੇਦਾਰ Ni ਹੋਣੇ__  ;) :P

Kihde layi kinni neend di jarurat hai

ਅਸਲ ਵਿੱਚ ਕਿੰਨੀ ਨੀਂਦ ਦੀ ਜਰੂਰਤ ਹੈ।
ਨਵ ਜੰਮਿਆ ਬੱਚਾ (0 - 2 ਮਹੀਨੇ) = 12 ਤੋ 18 ਘੰਟੇ
3 ਤੋ 11 ਮਹੀਨਿਆ ਦੀ ਉਮਰ = 14 ਤੋ15 ਘੰਟੇ
1 ਤੋ 3 ਸਾਲ ਦੀ ਉਮਰ = 12 ਤੋ 14 ਘੰਟੇ
3 ਤੋ 5 ਸਾਲ ਦੀ ਉਮਰ = 11 ਤੋ 13 ਘੰਟੇ
5 ਤੋ 10 ਸਾਲ ਦੀ ਉਮਰ = 10 ਤੋ 11 ਘੰਟੇ
10 ਤੋ 17 ਸਾਲ ਦੀ ਉਮਰ = 8.5 ਤੋ 9.25 ਘੰਟੇ
18 ਤੋ ਉੱਪਰ (ਬਾਲਗ) = 7 ਤੋ 9 ਘੰਟੇ
Facebook Users  = 30-35 ਮਿੰਟ ਈ ਵਾਧੂ ਆ ਹਾ ਹਾ ਹਾ :P

Kamli Chatni la ke rasgulle khai jave

ਕੀ ਕਰਾਂ ਮੈਂ ਕਮਲੀ ਦਾ...!!!

ਕੱਲ ਤਾਂ ਇੱਜਤ ਮਿੱਟੀ ਵਿੱਚ ਮਿਲਾ ਤੀ,,,

Mere ਯਾਰ ਕਹਿੰਦੇ ਭਾਬੀ ਦਿਖਾ
ਜਦ ਇਸ਼ਾਰਾ ਕੀਤਾ ਉਸ ਵੱਲ
ਕਿ ਉਹ ਆ
.
.
ਸਾਲੀ ਚੱਟਨੀ ਲਾ ਲਾ ਕੇ
ਰੱਸਗੁੱਲੇ ਖਾਈ ਜਾਵੇ...  :D :P

Mainu Tethon Sohni Hor Labh Gayi

ਦੱਸ ਲੱਭ ਗਿਆ ਕਿ ਨਹੀਂ
ਤੈਨੂੰ ਤੇਰੇ ਖੁਆਬਾਂ ਦਾ ਉਹ ਖਾਸ__?
.
.
.
.
.
.
.
ਮੈਨੂੰ ਤਾਂ ਤੈਥੋਂ ਸੋਹਣੀ ਹੋਰ ਲੱਭ ਗਈ__ ;) :D :P

Ni Chandigarh waliye pa lya kar salwar

ਪੈਂਟ ਵੱਢ ਕੇ ਨਿੱਕਰ ਬਣਾ ਲਈ
ਇਹ ਕਿੱਦਾਂ ਦਾ ‪#‎ਸੱਭਿਆਚਾਰ__‬
.
.
.
.
ਨੀ ‪#‎ਚੰਡੀਗੜ‬ ਵਾਲੀਏ
ਕਦੇ ਪਾ ਲਿਆ ਕਰ ਸਲਵਾਰ__ :D :P