Sutti payi di pappi le gya Bhoot
ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
.
.
.
ਰਾਤੀਂ ਸੁੱਤੀ ਪਈ ਦੀ
ਪੱਪੀ ਲੈ ਗਿਆ ਭੂਤ.........ਹਾਹਾਹਾਹਾ :D :P
ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
.
.
.
ਰਾਤੀਂ ਸੁੱਤੀ ਪਈ ਦੀ
ਪੱਪੀ ਲੈ ਗਿਆ ਭੂਤ.........ਹਾਹਾਹਾਹਾ :D :P
ਜਿਹੜੇ Balance MukKan ਤੇ
"#Recharge" ਕਰਵਾ Dinde ਨੇ
.
.
.
Aise ਸੱਜਣ #Zindagi ਦੇ Vich
ਕਿਸਮਤ Naal ਹੀ Milde ਨੇ.... :D :P
ਦਾਰੂ ਪੀਣੀ ਛੱਡ ਦੂੰਗਾ,
ਜੇ ਤੂੰ ਨਿੱਤ ਪਿਆਂਵੇ ਅੱਖੀਆਂ ਨਾਲ......
ਮੇਰੇ Yaaran ਦੀ ਵੀ ਗੱਲ ਬਣਜੂ,
ਜੇ Mainu ਮਿਲਣ ਤੂੰ ਆਂਵੇ ਸਖੀਆਂ ਨਾਲ... ;) :P
jihnu tu aakhdi aa
sire da lafanga te sire da gunda
.
.
.
.
.
Muhalle waleya de sahmne
aa oh 99% shareef munda ;-)